Skip to content

sufna-punjabi-love-status-shayari

  • by

Title: sufna-punjabi-love-status-shayari

Best Punjabi - Hindi Love Poems, Sad Poems, Shayari and English Status


INNA V SASTA NAA || Attitude punjabi status

Zindagi nu inna v sasta na banao
ke do kaudi da insaan
ohde naal khed k chla jawe

ਜ਼ਿੰਦਗੀ ਨੂੰ ਐਨਾ ਵੀ ਸਸਤਾ ਨਾ ਬਣਾਓ
ਕਿ ਦੋ ਕੌੜੀ ਦਾ ਇਨਸਾਨ
ਉਹਦੇ ਨਾਲ ਖੇਡ ਕੇ ਚਲਾ ਜਾਵੇ

Title: INNA V SASTA NAA || Attitude punjabi status


Na tu zindagi ch aunda || Punjabi status || beautiful lyrics || sad shayari

Na tu zindagi ch aunda
Na dard hunde
Na hanjhuya da bhaar hunda
Na dil Ronda mera
Na tere naal pyar hunda..!!

ਨਾ ਤੂੰ ਜ਼ਿੰਦਗੀ ‘ਚ ਆਉਂਦਾ
ਨਾ ਦਰਦ ਹੁੰਦੇ
ਨਾ ਹੰਝੂਆਂ ਦਾ ਭਾਰ ਹੁੰਦਾ
ਨਾ ਦਿਲ ਰੋਂਦਾ ਮੇਰਾ
ਨਾ ਤੇਰੇ ਨਾਲ ਪਿਆਰ ਹੁੰਦਾ..!!

Title: Na tu zindagi ch aunda || Punjabi status || beautiful lyrics || sad shayari