Rula kise nu umran handawi na..!!
Dhuron todan da paap tu kamawi na..!!
Rabb vi maaf na karega ese kamma nu tere
Dil kise da tu paagla dukhawi nu..!!
ਰੁਲਾ ਕਿਸੇ ਨੂੰ ਉਮਰਾਂ ਹੰਢਾਵੀਂ ਨਾ..!!
ਧੁਰੋਂ ਤੋੜਨ ਦਾ ਪਾਪ ਤੂੰ ਕਮਾਵੀਂ ਨਾ..!!
ਰੱਬ ਵੀ ਮਾਫ਼ ਨਾ ਕਰੇਗਾ ਐਸੇ ਕੰਮਾਂ ਨੂੰ ਤੇਰੇ
ਦਿਲ ਕਿਸੇ ਦਾ ਤੂੰ ਪਾਗਲਾ ਦੁਖਾਵੀਂ ਨਾ..!!
Waada e tere layi har dukh jarange..!!
Waada e tere naal hi jiwange marange..!!
Waada e kise hor nu nahi takkde bhul ke vi
Waada e eh waada asi pura karange..!!
ਵਾਅਦਾ ਏ ਤੇਰੇ ਲਈ ਹਰ ਦੁੱਖ ਜਰਾਂਗੇ..!!
ਵਾਅਦਾ ਏ ਤੇਰੇ ਨਾਲ ਹੀ ਜੀਵਾਂਗੇ ਮਰਾਂਗੇ..!!
ਵਾਅਦਾ ਏ ਕਿਸੇ ਹੋਰ ਨੂੰ ਨਹੀਂ ਤੱਕਦੇ ਭੁੱਲ ਕੇ ਵੀ
ਵਾਅਦਾ ਏ ਇਹ ਵਾਅਦਾ ਅਸੀਂ ਪੂਰਾ ਕਰਾਂਗੇ..!!