Skip to content

Janne meriye 😘 || true love Punjabi shayari || Punjabi status

Enna Jada pyar ho gya😍 ni janne meriye😘
Hun dil 💓vasso bahar ho gya ni janne meriye😘..!!

ਇੰਨਾ ਜ਼ਿਆਦਾ ਪਿਆਰ ਹੋ ਗਿਆ😍 ਨੀ ਜਾਨੇ ਮੇਰੀਏ😘
ਹੁਣ ਦਿਲ 💓ਵੱਸੋਂ ਬਾਹਰ ਹੋ ਗਿਆ ਨੀ ਜਾਨੇ ਮੇਰੀਏ😘..!!

Title: Janne meriye 😘 || true love Punjabi shayari || Punjabi status

Best Punjabi - Hindi Love Poems, Sad Poems, Shayari and English Status


change Lok raas nhi aunde|| Two line Punjabi shayari || sad but true shayari

ਚੰਗੇ ਲੋਕ ਕਿਸੇ ਨੂੰ ਰਾਸ ਨਹੀਂ ਆਉਂਦੇ
ਜਿਵੇਂ ਉਹ ਮੈਨੂੰ ਤੇ ਮੈਂ ਉਹਨੂੰ🤷🏼‍♀️..!!

Change Lok kise nu raas nhi aunde
Jiwe oh menu te mein ohnu🤷🏼‍♀️..!!

Title: change Lok raas nhi aunde|| Two line Punjabi shayari || sad but true shayari


ਕੋਈ ਕੋਰਾ ਕਾਗਜ਼ ਵੀ ਪੜ ਲੈਂਦਾ ਹੈ ਕੋਈ ਪੂਰੀ ਕਿਤਾਬ ਵੀ ਨਹੀਂ ਸਮਝਦਾ।।

ਮੈਂ ਬਹੁਤ ਸਾਰੇ ਇਨਸਾਨ ਦੇਖੇ ਨੇਂ
ਜਿਹਨਾਂ ਦੇ ਜਿਸਮ ਤੇ ਲਿਬਾਸ ਨਹੀਂ ਹੁੰਦਾ
ਮੈਂ ਬਹੁਤ ਸਾਰੇ ਲਿਬਾਸ ਦੇਖੇ ਨੇਂ
ਜਿਹਨਾਂ ਦੇ ਅੰਦਰ ਇਨਸਾਨ ਨਹੀਂ ਹੁੰਦਾ
ਕੋਈ ਹਾਲਾਤ ਨਹੀਂ ਸਮਝਦਾ
ਕੋਈ ਜਜਬਾਤ ਨਹੀਂ ਸਮਝਦਾ
ਇਹ ਤਾਂ ਆਪਣੀ ਆਪਣੀ ਸਮਝ ਹੈ
ਕੋਈ ਕੋਰਾ ਕਾਗਜ਼ ਵੀ ਪੜ ਲੈਂਦਾ ਹੈ
ਕੋਈ ਪੂਰੀ ਕਿਤਾਬ ਵੀ ਨਹੀਂ ਸਮਝਦਾ।।

Title: ਕੋਈ ਕੋਰਾ ਕਾਗਜ਼ ਵੀ ਪੜ ਲੈਂਦਾ ਹੈ ਕੋਈ ਪੂਰੀ ਕਿਤਾਬ ਵੀ ਨਹੀਂ ਸਮਝਦਾ।।