Best Punjabi - Hindi Love Poems, Sad Poems, Shayari and English Status
Nazare tere hi tere || two line Punjabi shayari || best shayari
Dekha jad vi mein char chuphere mere
Menu disan nazare bas tere hi tere..!!
ਦੇਖਾਂ ਜਦ ਵੀ ਮੈਂ ਚਾਰ ਚੁਫ਼ੇਰੇ ਮੇਰੇ
ਮੈਨੂੰ ਦਿਸਣ ਨਜ਼ਾਰੇ ਬੱਸ ਤੇਰੇ ਹੀ ਤੇਰੇ..!!
Title: Nazare tere hi tere || two line Punjabi shayari || best shayari
Roohan di ajab kahani♥️🦋 || love Punjabi status
Do Roohan Di Ajab Kahani;
Dil Vich Pyar Te Nainaan Ch Paani;
Mukk Gaiyan Aasan Mukk Gaiyan Sadharan;
Nahi Mukkdi Par Jind Marjaani…♥️🦋
ਦੋ ਰੂਹਾਂ ਦੀ ਅਜਬ ਕਹਾਣੀ
ਦਿਲ ਵਿੱਚ ਪਿਆਰ ਤੇ ਨੈਣਾਂ ‘ਚ ਪਾਣੀ
ਮੁੱਕ ਗਈਆਂ ਆਸਾਂ ਮੁੱਕ ਗਈਆਂ ਸਧਰਾਂ
ਨਹੀਂ ਮੁੱਕਦੀ ਪਰ ਜ਼ਿੰਦ ਮਰਜਾਣੀ…♥️🦋
