Usda dil pehla tutteyaa si
shayaed tahi ohne mera todeyaa
ਉਸਦਾ ਦਿਲ ਪਹਿਲਾਂ ਟੁੱਟਿਆ ਸੀ, ਸ਼ਾਇਦ ਤਾਂਹੀ ਉਹਨੇ ਮੇਰਾ ਤੋੜਿਆ 💔
Enjoy Every Movement of life!
Usda dil pehla tutteyaa si
shayaed tahi ohne mera todeyaa
ਉਸਦਾ ਦਿਲ ਪਹਿਲਾਂ ਟੁੱਟਿਆ ਸੀ, ਸ਼ਾਇਦ ਤਾਂਹੀ ਉਹਨੇ ਮੇਰਾ ਤੋੜਿਆ 💔
ਇਥੇ ਸਾਰੇ ਮਤਲਬ ਦੇ ਯਾਰ ਨੇਂ
ਜਦੋਂ ਤਕ ਪੈਸਾ ਓਹਦੋਂ ਤੱਕ ਪਿਆਰ ਨੇਂ
ਜਿਨ੍ਹਾਂ ਮਰਜ਼ੀ ਕਰਲੋ ਕਿਸੇ ਲਈ
ਐਹਣਾ ਲਈ ਦਿਲ ਦੇ ਸਾਫ਼ ਬੰਦੇ ਬੇਕਾਰ ਨੇ
—ਗੁਰੂ ਗਾਬਾ 🌷

Ohnu dekhe bina bhawe kinne hi din langh gaye hon par akhan vich vasi tasveer ajhe v taazi di taazi pai