tainu mere to koi kho ni si sakda
je teri marzi na hundi
ਤੈਨੂੰ ਮੇਰੇ ਤੋਂ ਕੋਈ ਖੋਹ ਨੀ ਸੀ ਸਕਦਾ
ਜੇ ਤੇਰੀ ਮਰਜ਼ੀ ਨਾ ਹੁੰਦੀ
tainu mere to koi kho ni si sakda
je teri marzi na hundi
ਤੈਨੂੰ ਮੇਰੇ ਤੋਂ ਕੋਈ ਖੋਹ ਨੀ ਸੀ ਸਕਦਾ
ਜੇ ਤੇਰੀ ਮਰਜ਼ੀ ਨਾ ਹੁੰਦੀ
Likhan waaleyaa ho ke dyaal likh de
ik likhi na maa baap da vichhodha
Hor Bhawe dukh hazaar likh de
ਲਿਖਣ ਵਾਲਿਆ ਹੋ ਕੇ ਦਿਆਲ ਲਿਖ ਦੇ
ਮੇਰੇ ਕਰਮਾਂ ਚ ਮੇਰੇ ਮਾਾਂ ਬਾਪ ਦਾ ਪਿਆਰ ਲਿਖ ਦੇ
ਇੱਕ ਲਿਖੀ ਨਾ ਮਾਂ ਬਾਪ ਦਾ ਵਿਛੋੜਾ
ਹੋਰ ਭਾਵੇ ਦੁੱਖ ਹਜ਼ਾਰ ਲਿਖ ਦੇ
Dilaseyan jeheyan naal evein taleyan na kar..!!
Hnju kise nu de khushiyan tu bhaleya na kar..!!
Pyar nahi e ta Na kar lazmi taa nhi
Khed jazbatan naal dilan nu uchaleya Na kar..!!
ਦਿਲਾਸਿਆਂ ਜਿਹਿਆਂ ਨਾਲ ਐਵੇਂ ਟਾਲਿਆ ਨਾ ਕਰ..!!
ਹੰਝੂ ਕਿਸੇ ਨੂੰ ਦੇ ਖੁਸ਼ੀਆਂ ਤੂੰ ਭਾਲਿਆ ਨਾ ਕਰ..!!
ਪਿਆਰ ਨਹੀਂ ਏ ਤਾਂ ਨਾ ਕਰ ਲਾਜ਼ਮੀ ਤਾਂ ਨਹੀਂ
ਖੇਡ ਜਜ਼ਬਾਤਾਂ ਨਾਲ ਦਿਲਾਂ ਨੂੰ ਉਛਾਲਿਆ ਨਾ ਕਰ..!!