Best Punjabi - Hindi Love Poems, Sad Poems, Shayari and English Status
Nindan wali aadat ✍️ || punjabi khush dilli shayari
Dilla likhida ta dil💓 to likhida
Loka Wang juthi wah-wahai ni kamai
Behat ta me v bathera de janda🤔
Pr pith te nindan wali aadat ni Lai…😏
ਦਿਲਾ ਲਿਖਿਦਾ ਤਾ ਦਿਲ🥰 ਤੋ ਲਿਖਿਦਾ
ਲੋਕਾ ਵਾਂਗ ਝੂਠੀ ਵਾਹ-ਵਾਈ ਨੀ ਕਮਾਈ🤨😏
ਬੇਤ ਤਾ ਮੈ ਵੀ ਬਥੈਰਾ ਦੇ ਜਾਨਦਾ
ਪਰ ਪੀਠ ਤੇ ਨਿਂਦਨ ਵਾਲੀ ਆਾਦਤ ਨੀ ਲਾਈ..🤗😏
~~~~ Plbwala®️✓✓✓✓
Title: Nindan wali aadat ✍️ || punjabi khush dilli shayari
WAQT NAAL || Sad Status
Zakham tan nai bharde
waqt naal
par sehna sikh jande ne
lok aksar
waqt naal
ਜਖਮ ਤਾਂ ਨਈਂ ਭਰਦੇ
ਵਕਤ ਨਾਲ
ਪਰ ਸਹਿਣਾ ਸਿੱਖ ਜਾਂਦੇ ਨੇ
ਲੋਕ ਅਕਸਰ
ਵਕਤ ਨਾਲ

