Skip to content

Jhootha pyar na hunda

ਜਿਵੇੰ ਆਸ਼ਿਕਾ ਦੇ ਲਈ ਬਹੁਤ ਔਖਾ ਹੁਣਾ ਸੀ
ਆਪਣੇ ਪਿਆਰ ਨੂੰ ਇਜ਼ਹਾਰ ਕਰਨਾ ਜੇ ਏਸ ਦੁਨਿਆ ਵਿੱਚ ਗੁਲਾਬ ਨਾ ਹੁੰਦਾ।
ਜਿਵੇਂ ਚੰਦ ਨੂੰ ਲੋਕਾਂ ਨੇ ਹੋਰ ਖੂਬਸੂਰਤ ਕਹਿਣਾ ਸੀ ਜੇ ਓਸ ਉਤੇ ਦਾਗ ਨਾ ਹੁੰਦਾ।
ਉਂਜ ਸਾਡੀ ਯਾਰੀ ਵੀ ਅੱਜ ਤੱਕ ਬੇਕਰਾਰ ਰਹਿਣੀ ਸੀ
ਜੇ ਤੇਰੇ ਦਿਲ ਚ ਸਾਡੇ ਲਈ ਚੂਠਾ ਪਿਆਰ ਨਾ ਹੁੰਦਾ।

Jive aashiqan de lai bahut aukha hauna c
aapne pyar nu ijhaar karna je es duniyaa vich gulab na hunda
jive chand nu lokan ne hor khoobsurat kehna c je us ute daag na hunda
unjh sadhi yaari v ajh tak bekraar rehni c
je tere dil c saadhe lai jhootha pyar na hunda

Title: Jhootha pyar na hunda

Best Punjabi - Hindi Love Poems, Sad Poems, Shayari and English Status


Punjabi thoughts || true lines

Vadhere ageyani viakti hi jeevan da Anand maan sakda hai,
Nahi ta vadhere budhimaan viakti apne jivan vich uljheya rehnda hai..

ਵਧੇਰੇ ਅਗਿਆਨੀ ਵਿਅਕਤੀ ਹੀ ਜੀਵਨ ਦਾ ਆਨੰਦ ਮਾਣ ਸਕਦਾ ਹੈ,
ਨਹੀਂ ਤਾਂ ਵਧੇਰੇ ਬੁੱਧੀਮਾਨ ਵਿਅਕਤੀ ਆਪਣੇ ਜੀਵਨ ਵਿੱਚ ਉਲਝਿਆ ਰਹਿੰਦਾ ਹੈ”

Title: Punjabi thoughts || true lines


Mohobbat meri nu || true love shayari || shayari status

Kitho liyawa alfaz oh labb ke
Bayan kar sakan Jo mohobbat meri nu..!!

ਕਿੱਥੋਂ ਲਿਆਵਾਂ ਅਲਫਾਜ਼ ਉਹ ਲੱਭ ਕੇ
ਬਿਆਨ ਕਰ ਸਕਣ ਜੋ ਮੋਹੁੱਬਤ ਮੇਰੀ ਨੂੰ..!!

Title: Mohobbat meri nu || true love shayari || shayari status