Ghor chuppi ch meri ohnu chain na mile
Mere andar di peerh nu pehchaan lawe..!!
mehboob ikk esa mil jawe
Bina kahe haal dil de nu jaan lawe❤️..!!
ਘੋਰ ਚੁੱਪੀ ‘ਚ ਮੇਰੀ ਓਹਨੂੰ ਚੈਨ ਨਾ ਮਿਲੇ
ਮੇਰੇ ਅੰਦਰ ਦੀ ਪੀੜ ਨੂੰ ਪਹਿਚਾਣ ਲਵੇ..!!
ਮਹਿਬੂਬ ਇੱਕ ਐਸਾ ਮਿਲ ਜਾਵੇ
ਬਿਨਾਂ ਕਹੇ ਹਾਲ ਦਿਲ ਦੇ ਨੂੰ ਜਾਣ ਲਵੇ❤️..!!
Supne ch aaye oh mere ban ke
Gallan rooh naal karn de ishare dekhe mein..!!
Akhan chamkdiya noir chehre utte
Ajj kayi saal baad oh nazare dekhe mein..!!
ਸੁਪਨੇ ‘ਚ ਆਏ ਉਹ ਮੇਰੇ ਬਣ ਕੇ
ਗੱਲਾਂ ਰੂਹ ਨਾਲ ਕਰਨ ਦੇ ਇਸ਼ਾਰੇ ਦੇਖੇ ਮੈਂ..!!
ਅੱਖਾਂ ਚਮਕਦੀਆਂ ਨੂਰ ਚਿਹਰੇ ਉੱਤੇ
ਅੱਜ ਕਈ ਸਾਲ ਬਾਅਦ ਉਹ ਨਜ਼ਾਰੇ ਦੇਖੇ ਮੈਂ..!!