Ena kujh paayea ni zindagi ch, jinaa kho lyaa e me
ena taa kade hasse ni zindagi ch, jinna ro lyaa e me
ena taa kade paani ni si peeta, jinaa akho cho lyaa e me
ene kadi raaj ni si chhipaye zindagi ch, jinna dard dil ch lko lya me
ਏਨਾ ਕੁਝ ਪਾਇਆ ਨੀ ਜ਼ਿੰਦਗੀ ਚ,ਜਿੰਨਾ ਖੋ ਲਿਆ ਏ ਮੈਂ😊..
ਏਨਾ ਤਾਂ ਕਦੇ ਹੱਸੇ ਨੀ ਜ਼ਿੰਦਗੀ ਚ,ਜਿੰਨਾ ਰੋ ਲਿਆ ਏ ਮੈਂ..
ਏਨਾ ਤਾਂ ਕਦੇ ਪਾਣੀ ਨੀ ਸੀ ਪੀਤ,ਜਿੰਨਾ ਅੱਖੋ ਚੋ ਲਿਆ ਏ ਮੈਂ,
ਏਨੇ ਕਦੀ ਰਾਜ਼ ਨੀ ਸੀ ਛਿਪਾਏ ਜ਼ਿੰਦਗੀ ਚ,ਜਿੰਨਾ ਦਰਦ ਦਿਲ ਚ ਲਕੋ ਲਿਆ ਮੈ..