Enjoy Every Movement of life!
Mein piche hateya kyunki mein bekadar c
Je tera pyar meri jholi pai janda
Taan pyar di bekadri ho jani c💔..!!
ਮੈਂ ਪਿੱਛੇ ਹਟਿਆ ਕਿਉਂਕਿ ਮੈਂ ਬੇਕਦਰ ਸੀ
ਜੇ ਤੇਰਾ ਪਿਆਰ ਮੇਰੀ ਝੋਲੀ ਪੈ ਜਾਂਦਾ
ਤਾਂ ਪਿਆਰ ਦੀ ਬੇਕਦਰੀ ਹੋ ਜਾਣੀ ਸੀ💔..!!
Haan mehsus kar pa rahe haan
Ke bhut badal chukke haan khud nu tere layi..!!
ਹਾਂ ਮਹਿਸੂਸ ਕਰ ਪਾ ਰਹੇ ਹਾਂ
ਕਿ ਬਹੁਤ ਬਦਲ ਚੁੱਕੇ ਹਾਂ ਖੁਦ ਨੂੰ ਤੇਰੇ ਲਈ..!!
