
Fir lakh maafiyan mang kade nahio bhulldiyan..!!
Enjoy Every Movement of life!

Aksar tere takk aa ke mukki janda e
Kise manzil di khwahish ch meriyan socha da safar..!!
ਅਕਸਰ ਤੇਰੇ ਤੱਕ ਆ ਕੇ ਮੁੱਕ ਜਾਂਦਾ ਏ
ਕਿਸੇ ਮੰਜ਼ਿਲ ਦੀ ਖੁਆਹਿਸ਼ ‘ਚ ਮੇਰੀਆਂ ਸੋਚਾਂ ਦਾ ਸਫ਼ਰ..!!
Chalak dila wale sade utte hassde ne
Chup rehne aa te loki maada dassde ne🙃..!!
ਚਲਾਕ ਦਿਲਾਂ ਵਾਲੇ ਸਾਡੇ ਉੱਤੇ ਹੱਸਦੇ ਨੇ
ਚੁੱਪ ਰਹਿਨੇ ਆਂ ਤੇ ਲੋਕੀ ਮਾੜਾ ਦੱਸਦੇ ਨੇ🙃..!!