
Ohnu shadd ke kithe jawenga..!!
Jo tadpe pehla hi tere layi
Ohnu hor ki tadpawenga..!!

Jithe waqt jajj
te naseeb mera wakeel c
oh harna hi c me mukadma
mainu oura yakeen c
ਜਿੱਥੇ ਵਕਤ ਜੱਜ
ਤੇ ਨਸੀਬ ਮੇਰਾ ਵਕੀਲ ਸੀ
ਉਹ ਹਾਰਨਾ ਹੀ ਸੀ ਮੈਂ ਮੁਕਦਮਾ
ਮੈਨੂੰ ਪੂਰਾ ਯਕੀਨ ਸੀ
Mein udeekan ohna ghadiyan nu
Ikk mikk jadon ho jawange😇..!!
Asi sahwein beh ke sajjna ve
Fer dil de haal sunawange💓..!!
Asi banage haani roohan de
Ikk duje nu mar ke vi chahwange😘..!!
Hath fadh ke kade na shaddange
Asi umran takk nibhawange😍..!!
ਮੈਂ ਉਡੀਕਾਂ ਉਹਨਾਂ ਘੜੀਆਂ ਨੂੰ
ਇੱਕ ਮਿੱਕ ਜਦੋਂ ਹੋ ਜਾਵਾਂਗੇ😇..!!
ਅਸੀਂ ਸਾਹਵੇਂ ਬਹਿ ਕੇ ਸੱਜਣਾ ਵੇ
ਫ਼ਿਰ ਦਿਲ ਦੇ ਹਾਲ ਸੁਣਾਵਾਂਗੇ💓..!!
ਅਸੀਂ ਬਣਾਂਗੇ ਹਾਣੀ ਰੂਹਾਂ ਦੇ
ਇੱਕ ਦੂਜੇ ਨੂੰ ਮਰ ਕੇ ਵੀ ਚਾਹਵਾਂਗੇ😘..!!
ਹੱਥ ਫੜ੍ਹ ਕੇ ਕਦੇ ਨਾ ਛੱਡਾਂਗੇ
ਅਸੀਂ ਉਮਰਾਂ ਤੱਕ ਨਿਭਾਵਾਂਗੇ😍..!!