Best Punjabi - Hindi Love Poems, Sad Poems, Shayari and English Status
God’s plan || english quotes
“God’s plans for you are better than any plans you have for yourself. So don’t be afraid of God’s will, even if it’s different from yours.”
Title: God’s plan || english quotes
Dil hattda nahi piche || true love shayari || SACHI shayari
Tu Rahe nazra de sahmne ibadat karda rhe teri
Dil hattda nahi piche roka toka de naal..!!
Allag jeha rishta e duniya to sada
Evein tulna Na kreya kar loka de naal.!!
ਤੂੰ ਰਹੇ ਨਜ਼ਰਾਂ ਦੇ ਸਾਹਮਣੇ ਇਬਾਦਤ ਕਰਦਾ ਰਹੇ ਤੇਰੀ
ਦਿਲ ਹੱਟਦਾ ਨਹੀਂ ਪਿੱਛੇ ਰੋਕਾਂ ਟੋਕਾਂ ਦੇ ਨਾਲ..!!
ਅਲੱਗ ਜਿਹਾ ਰਿਸ਼ਤਾ ਏ ਦੁਨੀਆਂ ਤੋਂ ਸਾਡਾ
ਐਵੇਂ ਤੁਲਨਾ ਨਾ ਕਰਿਆ ਕਰ ਲੋਕਾਂ ਦੇ ਨਾਲ..!!

