Skip to content

kabar shayarii hindi

  • by

kabar and kadar shayari || अभी तुजे नही है मेरे प्यार की कदर करलो थोड़ा सब्र,जब तेरी कब्र के पास होगी मेरी कब्र उस दिन होगी तुझे मेरी कदर 

Title: kabar shayarii hindi

Best Punjabi - Hindi Love Poems, Sad Poems, Shayari and English Status


Zind nu la ke lekhe || sacha pyar shayari || Punjabi status

Jitt ke pyar mein tera sajjna
Eh dil tere ton haar deyan..!!
Zind nu la ke lekhe ishq de
Dil kare tere ton vaar deyan..!!

ਜਿੱਤ ਕੇ ਪਿਆਰ ਮੈਂ ਤੇਰਾ ਸੱਜਣਾ
ਇਹ ਦਿਲ ਤੇਰੇ ਤੋਂ ਹਾਰ ਦਿਆਂ..!!
ਜ਼ਿੰਦ ਨੂੰ ਲਾ ਕੇ ਲੇਖੇ ਇਸ਼ਕ ਦੇ
ਦਿਲ ਕਰੇ ਤੇਰੇ ਤੋਂ ਵਾਰ ਦਿਆਂ..!!

Title: Zind nu la ke lekhe || sacha pyar shayari || Punjabi status


DIL MERA TUTTNA || CRY PUNJABI STATUS

Mar me v jaana
jeo taithon v ni hauna
dil mera tuttna
vekhi, akhaan teriyaan ne v rauna

ਮਰ ਮੈਂ ਵੀ ਜਾਣਾ
ਜਿਓਂ ਤੈਥੋਂ ਵੀ ਨੀ ਹੋਣਾ
ਦਿਲ ਮੇਰਾ ਟੁੱਟਣਾ
ਵੇਖੀ ਅੱਖਾਂ ਤੇਰੀਆਂ ਨੇ ਵੀ ਰੋਣਾ

Title: DIL MERA TUTTNA || CRY PUNJABI STATUS