Kdd sanu dilo bahar sutteya e kakhan vich
Horan de pyar di pingh jhull gya hona e..!!
Jiwe rulde rahe asi yaad vich ohdi
Ove kise pishe lag oh rul gya hona e..!!
Asi Mar v jayie ta farak nahi pena hun usnu
Sanu pta oh gairan utte dull gya hona e..!!
Kayi saalan to khabar Na mili koi us di
Bhull gya diljani sanu bhull gya hona e..!!
Best Punjabi - Hindi Love Poems, Sad Poems, Shayari and English Status
Mohobbt hun hon laggi e || love punjabi shayari || punjabi poetry || heart touching
pyar hunda e ki || punjabi shayari || love shayari
Lagda e kudrat di har ikk cheez
pyar hunda e ki menu samjhaun laggi e..!!
Ikk jhalak jahi dikhdi e sohne yaar di
Jo socha meriyan ch hun jaan aun laggi e..!!
Tenu dekh k sukoon jeha milda e injh
Mere hasdeyea hoeyan v akh Ron laggi e..!!
Har dhadkan de naal tu mehsus hunda e
Jiwe khud to eh jada tenu chahun lggi e..!!
Mera dil nahio lagda bin tere sajjna
Doori pyar ch menu eh sataun laggi e..!!
Tenu sochde hi din shuru hunda e mera
tenu sochde hi raat hun hon lggi e..!!
Akhan band karan tera didar hunda e
nind meri Tere khawaban nu shon lggi e..!!
Tere naal ta c es ch koi shakk nahi
Tere naam naal v mohobbt hun hon lggi e…!!
ਲਗਦਾ ਏ ਕੁਦਰਤ ਦੀ ਹਰ ਇੱਕ ਚੀਜ਼
ਪਿਆਰ ਹੁੰਦਾ ਏ ਕੀ ਮੈਨੂੰ ਸਮਝਾਉਣ ਲੱਗੀ ਏ..!!
ਇੱਕ ਝਲਕ ਜਹੀ ਦਿਖਦੀ ਏ ਸੋਹਣੇ ਯਾਰ ਦੀ
ਜੋ ਸੋਚਾਂ ਮੇਰੀਆਂ ‘ਚ ਹੁਣ ਜਾਣ ਆਉਣ ਲੱਗੀ ਏ..!!
ਤੈਨੂੰ ਦੇਖ ਕੇ ਸੁਕੂਨ ਜਿਹਾ ਮਿਲਦਾ ਏ ਇੰਝ
ਮੇਰੇ ਹੱਸਦਿਆਂ ਹੋਇਆਂ ਵੀ ਅੱਖ ਰੋਣ ਲੱਗੀ ਏ..!!
ਹਰ ਧੜਕਣ ਦੇ ਨਾਲ ਤੂੰ ਮਹਿਸੂਸ ਹੁੰਦਾ ਏ
ਜਿਵੇਂ ਖੁੱਦ ਤੋਂ ਇਹ ਜ਼ਿਆਦਾ ਤੈਨੂੰ ਚਾਹੁਣ ਲੱਗੀ ਏ..!!
ਮੇਰਾ ਦਿਲ ਨਹੀਂਓ ਲਗਦਾ ਬਿਨ ਤੇਰੇ ਸੱਜਣਾ
ਦੂਰੀ ਪਿਆਰ ‘ਚ ਮੈਨੂੰ ਇਹ ਸਤਾਉਣ ਲੱਗੀ ਏ..!!
ਤੈਨੂੰ ਸੋਚਦੇ ਹੀ ਦਿਨ ਸ਼ੁਰੂ ਹੁੰਦਾ ਏ ਮੇਰਾ
ਤੈਨੂੰ ਸੋਚਦੇ ਹੀ ਰਾਤ ਹੁਣ ਹੋਣ ਲੱਗੀ ਏ..!!
ਅੱਖਾਂ ਬੰਦ ਕਰਾਂ ਤੇਰਾ ਦੀਦਾਰ ਹੁੰਦਾ ਏ
ਨੀਂਦ ਮੇਰੀ ਤੇਰੇ ਖ਼ੁਆਬਾਂ ਨੂੰ ਛੋਹਨ ਲੱਗੀ ਏ..!!
ਤੇਰੇ ਨਾਲ ਤਾਂ ਸੀ ਇਸ ‘ਚ ਕੋਈ ਸ਼ੱਕ ਨਹੀਂ
ਤੇਰੇ ਨਾਮ ਨਾਲ ਵੀ ਮੋਹੁੱਬਤ ਹੁਣ ਹੋਣ ਲੱਗੀ ਏ..!!
Title: Mohobbt hun hon laggi e || love punjabi shayari || punjabi poetry || heart touching
Lokaa lai us kol bahut time || punjabi 2 line shayari



