Skip to content

zindagi-life-punjabi-love-status-shayari

  • by

Title: zindagi-life-punjabi-love-status-shayari

Best Punjabi - Hindi Love Poems, Sad Poems, Shayari and English Status


Gussa nahi karida || two line Punjabi shayari

Gussa nahi karida duniya de tahneya da
Anjaan loka lyi taan heera vi kach da hunda 🙌


ਗੁੱਸਾ ਨਹੀਂ ਕਰੀ ਦਾ ਦੁਨੀਆਂ ਦੇ ਤਾਹਨਿਆਂ ਦਾ,
ਅਨਜਾਣ ਲੋਕਾਂ ਲਈ ਤਾਂ ਹੀਰਾ ਵੀ ਕੱਚ ਦਾ ਹੁੰਦਾ 🙌

Title: Gussa nahi karida || two line Punjabi shayari


Dil taan tutteya c || sad but true || punjabi love shayari

Dil taan tutteya C
Par ki kar hi sakde C💔..!!
Ohdi Mohabbat di kaid ch C
Til Til mar hi sakde C🙃..!!

ਦਿਲ ਤਾਂ ਟੁੱਟਿਆ ਸੀ
ਪਰ ਕੀ ਕਰ ਹੀ ਸਕਦੇ ਸੀ💔..!!
ਉਹਦੀ ਮੁਹੱਬਤ ਦੀ ਕੈਦ ‘ਚ ਸੀ
ਤਿਲ ਤਿਲ ਮਰ ਹੀ ਸਕਦੇ ਸੀ🙃..!!

Title: Dil taan tutteya c || sad but true || punjabi love shayari