
Kade has lainda aa
kade ro lainda aa
maitho challe tu door gai
par tainu aakhri sah tak udeeka ga
ਕਦੇ ਹੱਸ ਲੈਂਦਾ ਆ
ਕਦੇ ਰੂ ਲੈਂਦਾ ਆ
ਮੈਥੋਂ ਚੱਲੇ ਤੂੰ ਦੌਰ ਗਈ
ਪਰ ਤੈਨੂੰ ਆਖਰੀ ਸਾਹ ਤੱਕ ਉਡੀਕੋ ਗਾ।
akhaa vich hanju saade rehan lagg paye
asi bulla ton jyaada kalamaa ton gall dasan lag paye
loki puchde ne raaz khamoshi da saaddi
ohna nu ki dasiye ik sakhas karke asi duniyaa to vakh rehn lag paye
ਅਖਾਂ ਵਿੱਚ ਹੰਜੂ ਸਾਡੇ ਰਹਿਣ ਲੱਗ ਪਏ
ਅਸੀਂ ਬੁੱਲ੍ਹਾਂ ਤੋਂ ਜ਼ਿਆਦਾ ਕਲਮਾਂ ਤੋਂ ਗਲਾਂ ਦਸਣ ਲੱਗ ਪਏ
ਲੋਕੀਂ ਪੁਛਦੇ ਨੇ ਰਾਜ਼ ਖਾਮੋਸ਼ੀ ਦਾ ਸ਼ਾਡੀ
ਓਹਨਾਂ ਨੂੰ ਕੀ ਦੱਸੀਏ ਇੱਕ ਸ਼ਖਸ ਕਰਕੇ ਅਸੀਂ ਦੁਨੀਆਂ ਤੋਂ ਵੱਖ ਰਹਿਣ ਲੱਗ ਪਏ
—ਗੁਰੂ ਗਾਬਾ 🌷