
kaiyaa lai asi maadhe aa
kaiyaa lai jite te kaiyaa ton haare aa
kade saukhe kade aukhe kite asi guzaare aa
asi jidaa de v aa bas
waheguru de sahaare aa
hun sab khatam jeha lagda e
mea jeen da hun ji ni karda
ki kariye ishq de naa te v darr jeha lagda e
mera pyaar da naa lain nu v jee ni karda
ਹੁਣ ਸਭ ਖਤਮ ਜੇਹਾ ਲਗਦਾ ਐ
ਮੇਰਾ ਜੀਣ ਦਾ ਹੁਣ ਜੀ ਨੀ ਕਰਦਾ
ਕੀ ਕਰਿਏ ਇਸ਼ਕ ਦੇ ਨਾਂ ਤੇ ਵੀ ਡਰ ਜਿਹਾਂ ਲਗਦਾ ਐ
ਮੇਰਾ ਪਿਆਰ ਦਾ ਨਾ ਲੇਣ ਨੂੰ ਵੀ ਜੀ ਨੀ ਕਰਦਾ
—ਗੁਰੂ ਗਾਬਾ 🌷
Tadap jehi kaale ch uthdi || sacha pyar || shayari
Tadap jehi kalje ch uthdi e mere
Kuj lgda seene cho aar paar ho gaya e
Nain jagde hii rehnde ne raatan nu hun
Kaada chan jehe chehre da didar ho gaya e
Kuj khayalan ch badlaw v on lgga e
Dil v kehne to jiwe Bahr ho gaya e
Khud di halat di vi khabar nahi rehndi menu sajjna
Suneya e loka to k menu pyar ho gaya e
ਤੜਪ ਜੇਹੀ ਕਾਲਜੇ ਚ ਉੱਠਦੀ ਏ ਮੇਰੇ
ਕੁਝ ਸੀਨੇ ਚੋਂ ਜਿਵੇਂ ਆਰ ਪਾਰ ਹੋ ਗਿਆ ਏ..!!
ਨੈਣ ਜਾਗਦੇ ਹੀ ਰਹਿੰਦੇ ਨੇ ਰਾਤਾਂ ਨੂੰ ਹੁਣ
ਕਾਦਾ ਚੰਨ ਜਿਹੇ ਚਿਹਰੇ ਦਾ ਦੀਦਾਰ ਹੋ ਗਿਆ ਏ..!!
ਕੁਝ ਖਿਆਲਾਂ ‘ਚ ਬਦਲਾਵ ਵੀ ਆਉਣ ਲੱਗਾ ਏ
ਦਿਲ ਵੀ ਕਹਿਣੇ ਤੋੰ ਜਿਵੇਂ ਬਾਹਰ ਹੋ ਗਿਆ ਏ..!!
ਖੁਦ ਦੀ ਹਾਲਤ ਦੀ ਵੀ ਖ਼ਬਰ ਨਹੀਂ ਰਹਿੰਦੀ ਮੈਨੂੰ ਸੱਜਣਾ
ਸੁਣਿਆ ਏ ਲੋਕਾਂ ਤੋਂ ਕੇ ਮੈਨੂੰ ਪਿਆਰ ਹੋ ਗਿਆ ਏ..!!