Best Punjabi - Hindi Love Poems, Sad Poems, Shayari and English Status
Hakk nahi reha sanu || very sad shayari
Jan ne da hakk vi nahi reha kujh sanu
Haal puchiye taan kehnde ne
“Mar nahi chlle asi”💔..!!
ਜਾਣਨੇ ਦਾ ਹੱਕ ਵੀ ਨਹੀਂ ਰਿਹਾ ਕੁਝ ਸਾਨੂੰ
ਹਾਲ ਪੁੱਛੀਏ ਤਾਂ ਕਹਿੰਦੇ ਨੇ
“ਮਰ ਨਹੀਂ ਚੱਲੇ ਅਸੀਂ”💔..!!
Title: Hakk nahi reha sanu || very sad shayari
Bewafa shayari || sad shayari || alone shayari
Teri bewfai das kyu jariye..!!
Bekadar de piche hnju kyu bhariye..!!
Dil ta todeya e tu sajjna
Asi pyar nu bdnaam das kyuu kariye..!!
ਤੇਰੀ ਬੇਵਫਾਈ ਦੱਸ ਕਿਉਂ ਜਰੀਏ.!!
ਬੇਕਦਰ ਦੇ ਪਿੱਛੇ ਹੰਝੂ ਕਿਉਂ ਭਰੀਏ..!!
ਦਿਲ ਤਾਂ ਤੋੜਿਆ ਏ ਤੂੰ ਸੱਜਣਾ..
ਅਸੀਂ ਪਿਆਰ ਨੂੰ ਬਦਨਾਮ ਦੱਸ ਕਿਉਂ ਕਰੀਏ…!!
