
Je tu maithon door na hundi
taan naina chon barsaat na aoundi
je naina cho barsaat na hundi
taan meri kalm chon kade awaz na aundi

Je tu maithon door na hundi
taan naina chon barsaat na aoundi
je naina cho barsaat na hundi
taan meri kalm chon kade awaz na aundi
rawaa aukhiyaa zindagi di
ithe saath den painda aa
jaroorat poori hon te ithe lok sab bhul jande ne
dard saade v hunda hai lokaa nu eh v dasna painda e
ਰਾਵਾਂ ਔਖੀਆਂ ਜ਼ਿੰਦਗੀ ਦੀ
ਇਥੇ ਸਾਥ ਦੇਣਾ ਪੈਂਦਾ ਐਂ
ਜ਼ਰੂਰਤ ਪੂਰੀ ਹੋਣ ਤੇ ਇਥੇ ਲੋਕ ਸੱਭ ਭੁੱਲ ਜਾਂਦੇ ਨੇ
ਦਰਦ ਸਾਡੇ ਵੀ ਹੁੰਦਾ ਹੈ ਲੋਕਾਂ ਨੂੰ ਏਹ ਵੀ ਦਸਣਾਂ ਪੈਦਾ ਐਂ
—ਗੁਰੂ ਗਾਬਾ
Je tere wang tera vi koi dil tod dewe
Taan mere kol aa jawi
Menu mere varge lokan naal sandeep mohobbat bhut hai 🙃❤️
ਜੇ ਤੇਰੇ ਵਾਂਗ ਤੇਰਾ ਵੀ ਕੋਈ ਦਿਲ ਤੋੜ ਦੇਵੇ
ਤਾਂ ਮੇਰੇ ਕੋਲ ਆ ਜਾਵੀਂ
ਮੈਨੂੰ ਮੇਰੇ ਵਰਗੇ ਲੋਕਾਂ ਨਾਲ ਸੰਦੀਪ ਮਹੱਬਤ ਬਹੁਤ ਹੈ 🙃❤️