Haaseyaa di bahaar gai, hizrra di patjhadd aai
pyaar ujrreyaa dil vicho, hun nafrat ne feru paai
ਹਾਸਿਆਂ ਦੀ ਬਹਾਰ ਗਈ, ਹਿਝਰਾਂ ਦੀ ਪੱਤਝੜ ਆਈ,,
ਪਿਆਰ ਉਜੜਿਆ ਦਿਲ ਵਿੱਚੋਂ, ਹੁਣ ਨਫ਼ਰਤ ਨੇ ਫੇਰੀ ਪਾਈ।
Kaash ohda vi dil vasso bahar ho jawe
Ohnu Saahan ton vadh ke yaar ho jawe
Jiwe tadpe mera dil ohdi junooniyat ch
Junoon ohde sir te vi esa swaar ho jawe
Kaash mohobbat ch ohda vi dil haar ho jawe
Kaash ohnu vi mere naal pyar ho jawe..!!
ਕਾਸ਼ ਓਹਦਾ ਵੀ ਦਿਲ ਵੱਸੋਂ ਬਾਹਰ ਹੋ ਜਾਵੇ
ਉਹਨੂੰ ਸਾਹਾਂ ਤੋਂ ਵੱਧ ਕੇ ਯਾਰ ਹੋ ਜਾਵੇ
ਜਿਵੇਂ ਤੜਪੇ ਮੇਰਾ ਦਿਲ ਓਹਦੀ ਜਨੂੰਨੀਅਤ ‘ਚ
ਜਨੂੰਨ ਓਹਦੇ ਸਿਰ ‘ਤੇ ਵੀ ਐਸਾ ਸਵਾਰ ਹੋ ਜਾਵੇ
ਕਾਸ਼ ਮੋਹੁੱਬਤ ‘ਚ ਓਹਦਾ ਵੀ ਦਿਲ ਹਾਰ ਹੋ ਜਾਵੇ
ਕਾਸ਼ ਉਹਨੂੰ ਵੀ ਮੇਰੇ ਨਾਲ ਪਿਆਰ ਹੋ ਜਾਵੇ..!!