Best Punjabi - Hindi Love Poems, Sad Poems, Shayari and English Status
Tere bina saah || punjabi love shayari
Aaja kol mere
tere bina hai lodh mainu
tere bina saa laine aukhe
hor das ki dassa tainu
ਆਜਾ ਕੋਲ਼ ਮੇਰੇ
ਤੇਰੀ ਲੋੜ ਹੈ ਮੇਨੂੰ
ਤੇਰੇ ਬਿਨਾ ਸਾ ਲੇਣੇ ਔਖੇ
ਹੋਰ ਦਸ ਕੀ ਦਸਾਂ ਤੇਨੂੰ
—ਗੁਰੂ ਗਾਬਾ 🌷
Title: Tere bina saah || punjabi love shayari
Meri chahat || love Punjabi shayari || two line shayari
Rabba meri chaht da mull💞 zaroor payi ❣️
Ohne ki payea👆 te ki khoyea💎 ehsaas zaroor krayi…..💯🙏
ਰੱਬਾ ਮੇਰੀ ਚਾਹਤ ਦਾ ਮੁੱਲ 💞 ਜਰੂਰ ਪਾਈ ❣️
ਉਹਨੇ ਕੀ ਪਾਇਆ👆 ਤੇ ਕੀ ਖੋਇਆ 💎 ਅਹਿਸਾਸ ਜਰੂਰ ਕਰਾਈ…..💯🙏

