Ajh farak ni tainu koi, do pal c eh tere lai
ik al zaroor tainu kahange
jd beet gai eh umar, na hauna koi tainu puchne lai
tad asin tere hanjuaan rahi vahange
ਅੱਜ ਫਰਕ ਨੀ ਤੈਨੂੰ ਕੋਈ, ਦੋ ਪਲ ਸੀ ਇਹ ਤੇਰੇ ਲਈ
ਇਕ ਗੱਲ ਜ਼ਰੂਰ ਤੈਨੂੰ ਕਹਾਂਗੇ
ਜਦ ਬੀਤ ਗਈ ਇਹ ਉਮਰ, ਨਾ ਹੋਣਾ ਕੋਈ ਤੈਨੂੰ ਪੁਛਣੇ ਲਈ
ਤਦ ਅਸੀਂ ਤੇਰੇ ਹੰਝੂਆਂ ਰਾਹੀਂ ਵਹਾਂਗੇ
Onna sukun kithe milda es duniya de rishteyan ch
Jinna sukun Allah nu yaad karn ch milda e..!!
ਓਨਾ ਸੁਕੂਨ ਕਿੱਥੇ ਮਿਲਦਾ ਇਸ ਦੁਨੀਆਂ ਦੇ ਰਿਸ਼ਤਿਆਂ ‘ਚ
ਜਿੰਨਾ ਸੁਕੂਨ ਅੱਲਾਹ ਨੂੰ ਯਾਦ ਕਰਨ ‘ਚ ਮਿਲਦਾ ਏ..!!