Skip to content

ek baat bolu

Title: ek baat bolu

Best Punjabi - Hindi Love Poems, Sad Poems, Shayari and English Status


MERE DIL NU PIYARE || Sad Lines Status

nadi de kinare
te dujhe chann te taree
tere jaan ton baad
hun ehi mere dil nu piyare

ਨਦੀ ਦੇ ਕਿਨਾਰੇ
ਤੇ ਦੂਜੇ ਚੰਨ ਤੇ ਤਾਰੇ
ਤੇਰੇ ਤੋਂ ਬਾਅਦ
ਹੁਣ ਏਹੀ ਮੇਰੇ ਦਿਲ ਨੂੰ ਪਿਆਰੇ

Title: MERE DIL NU PIYARE || Sad Lines Status


Teri yaad || sad Punjabi status

ਦਿੱਤੀਆਂ ਤੇਰੀਆ ਨਿਸ਼ਾਨੀਆਂ ਉਦੋਂ ਲੁਕੋ ਲੈਂਦੀ ਹਾਂ📿😖
ਜਦ ਯਾਦ ਆਵੇ ਤੇਰੀ ਇਕੱਲੀ ਬਹਿ ਰੋ ਲੈਂਦੀ ਹਾਂ😢💔