Best Punjabi - Hindi Love Poems, Sad Poems, Shayari and English Status
Love punjabi 2 lines || Duniya
Saara jagg suna suna c
ohde hathaan ch hath mildeyaa e duniyaa chal pai
ਸਾਰਾ ਜੱਗ ਸੁੰਨਾ ਸੁੰਨਾ ਸੀ,
ਉਹਦੇ ਹੱਥਾਂ ‘ਚ ਹੱਥ ਮਿਲਦਿਆਂ ਈ ਦੁਨੀਆਂ ਚੱਲ ਪਈ
Title: Love punjabi 2 lines || Duniya
Akhiya nu ghereya surat teri ne || love punjabi shayari
Akhiya nu ghereya surat teri ne
Rabb rooh ne Mann leya tu😇..!!
Socha nu bann leya yaad teri ne
Te mere dil nu bann leya tu🥰..!!
ਅੱਖੀਆਂ ਨੂੰ ਘੇਰਿਆ ਸੂਰਤ ਤੇਰੀ ਨੇ
ਰੱਬ ਰੂਹ ਨੇ ਮੰਨ ਲਿਆ ਤੂੰ😇..!!
ਸੋਚਾਂ ਨੂੰ ਬੰਨ ਲਿਆ ਯਾਦ ਤੇਰੀ ਨੇ
ਤੇ ਮੇਰੇ ਦਿਲ ਨੂੰ ਬੰਨ ਲਿਆ ਤੂੰ🥰..!!