Skip to content

Kargi Nilam || Sad shayari || Punjabi Love shayari

ਜੇ ਸਮਝਿਆ ਹੁੰਦਾ ਤੂੰ ਪਿਆਰ ਸਾਡੇ ਨੂੰ
ਇੰਝ ਛੱਡ ਕੇ ਨਾ ਜਾਂਦੀ ਸਾਥ ਸਾਡੇ ਨੂੰ
ਖੇਡ ਕੇ ਖਿਡੌਣੇ ਵਾਂਗ ਦਿਲ ਸਾਡੇ ਨਾਲ
ਅੱਜ ਕਰਗੀ ਨਿਲਾਮ ਤੂੰ ਪਿਆਰ ਸਾਡੇ ਨੂੰ

Jey samjheya hunda tu pyar sade nu
Injh chad k na jandi sath sade nu
Khed k khidone wang dil sade nal
Aaj Kargi Nilam tu pyar sade nu

Title: Kargi Nilam || Sad shayari || Punjabi Love shayari

Tags:

Best Punjabi - Hindi Love Poems, Sad Poems, Shayari and English Status


Punjabi status || true lines

Unjh duniya te lok bathere ne
Tu fikar ohna di kar jo tere ne ❤

ਉਂਝ ਦੁਨੀਆਂ ਤੇ ਲੋਕ ਬਥੇਰੇ ਨੇ,
ਤੂੰ ਫ਼ਿਕਰ ਓਹਨਾ ਦੀ ਕਰ ਜੋ ਤੇਰੇ ਨੇ❤

Title: Punjabi status || true lines


Punjabi thoughts || best and true lines

Jo asi dujeya nu dewange ohi
Wapas sade kol aawega bhawein
Oh izzat howe sanmaan howe
Jaa fir dhokha🙌

ਜੋ ਅਸੀਂ ਦੂਜਿਆਂ ਨੂੰ ਦੇਵਾਂਗੇ ਉਹੀ
ਵਾਪਸ ਸਾਡੇ ਕੋਲ ਆਵੇਗਾ ਭਾਵੇਂ,
ਉਹ ਇੱਜ਼ਤ ਹੋਵੇ ਸਨਮਾਨ ਹੋਵੇ
ਜਾਂ ਫਿਰ ਧੋਖਾ 🙌

Title: Punjabi thoughts || best and true lines