Best Punjabi - Hindi Love Poems, Sad Poems, Shayari and English Status
Sanu chahun valeya di kami nahi || true love shayari || best Punjabi shayari
Asi rehnde c door ehna ishq mohalleyan ton
Dil harde nhi c piche kise dukki tikki..!!
Sanu chahun valeya di vi koi kami Na c sajjna
Kade sochi gall tere te hi aa ke kyu mukki..!!
ਅਸੀਂ ਰਹਿੰਦੇ ਸੀ ਦੂਰ ਇਹਨਾਂ ਇਸ਼ਕ ਮੋਹੱਲਿਆਂ ਤੋਂ
ਦਿਲ ਹਾਰਦੇ ਨਹੀਂ ਸੀ ਪਿੱਛੇ ਕਿਸੇ ਦੁੱਕੀ ਤਿੱਕੀ..!!
ਸਾਨੂੰ ਚਾਹੁਣ ਵਾਲਿਆਂ ਦੀ ਵੀ ਕੋਈ ਕਮੀ ਨਾ ਸੀ ਸੱਜਣਾ
ਕਦੇ ਸੋਚੀਂ ਗੱਲ ਤੇਰੇ ‘ਤੇ ਹੀ ਆ ਕੇ ਕਿਉਂ ਮੁੱਕੀ..!!
Title: Sanu chahun valeya di kami nahi || true love shayari || best Punjabi shayari
Je ajj mohobbat meri te shakk || sad but true lines
Je ajj mohobbat meri te shakk e tenu💔
Fer kall tere naal nafrat ho gayi taan daga na samjhi🙏..!!
ਜੇ ਅੱਜ ਮੋਹੁੱਬਤ ਮੇਰੀ ‘ਤੇ ਸ਼ੱਕ ਏ ਤੈਨੂੰ💔
ਫਿਰ ਕੱਲ੍ਹ ਤੇਰੇ ਨਾਲ ਨਫ਼ਰਤ ਹੋ ਗਈ ਤਾਂ ਦਗ਼ਾ ਨਾ ਸਮਝੀਂ🙏..!!
