Kabi sochta tha mohobat ke bina mar jaana chahiye
abb sochta hu ke kaash mohobat hi mar jaaye
ਕਭੀ ਸੋਚਤਾ ਥਾ ਮੋਹਬਤ ਕੇ ਬਿਨਾ ਮਰ ਜਾਨਾ ਚਾਹੀਏ,
ਅਬ ਸੋਚਤਾ ਹੂੰ ਕਿ ਕਾਸ਼ ਮੋਹਬਤ ਹੀ ਮਰ ਜਾਏ….🤲
#Aman
Kabi sochta tha mohobat ke bina mar jaana chahiye
abb sochta hu ke kaash mohobat hi mar jaaye
ਕਭੀ ਸੋਚਤਾ ਥਾ ਮੋਹਬਤ ਕੇ ਬਿਨਾ ਮਰ ਜਾਨਾ ਚਾਹੀਏ,
ਅਬ ਸੋਚਤਾ ਹੂੰ ਕਿ ਕਾਸ਼ ਮੋਹਬਤ ਹੀ ਮਰ ਜਾਏ….🤲
#Aman
Mohobbat jakdeya e dil nu
Par duniya layi koi rog eh..!!
Jo vichde lekhe ron ohna
Jinni mileya dhuron sanjog eh..!!
ਮੋਹੁੱਬਤ ਜਕੜਿਆ ਏ ਦਿਲ ਨੂੰ
ਪਰ ਦੁਨੀਆਂ ਲਈ ਕੋਈ ਰੋਗ ਇਹ.!!
ਜੋ ਵਿੱਛੜੇ ਲੇਖੇ ਰੋਣ ਉਹਨਾਂ
ਜਿੰਨੀ ਮਿਲਿਆ ਧੁਰੋਂ ਸੰਜੋਗ ਇਹ..!!
“ਗੰਗਾ,ਗਿਰਜੇ, ਮੱਕੇ ਉੱਤੇ ਲਾਈ ਰੱਖਦੇਓ ਮੇਲ
ਪਾਣੀ ਰੁੱਖਾਂ ਦੇ ਬਚਾਅ ਨੂੰ ਕੱਢਿਆ ਕਰੋ ਵਿਹਲ਼
ਪਾਣੀ ਰੁੱਖਾਂ ਹਵਾ ਕਰਕੇ ਹੀ ਜੀਵਨ ਧਰਤੀ ਉੱਤੇ
ਰੋਜੇ ਹਵਨ ਚਿਲਿਆਂ ਨਾਲ ਜੀਵਨ ਦਾ ਕੀ ਮੇਲ
ਨਾ ਕਰ ਹਵਾ ਖ਼ਰਾਬ ਤੇ ਫੇ ਕਿੱਥੋ ਲਿਆਉਣੀ
ਸਾਹ ਨਾ ਆਂਉਦਾ ਉੱਥੇ ਮੰਗਲ ਚੰਨ ਵੀ ਤਾਂ ਫੇਲ
ਉਪਜਾਉ ਦੀ ਕੀਮਤ ਸਮਝ ਤੂੰ ਥਲਾਂ ਨੂੰ ਹੀ ਦੇਖ
ਜਿੱਥੇ ਨਹੀ ਪਾਣੀ ਉੱਥੇ ਚਿਰਾਗਾਂ ਵਿਚ ਨਾ ਤੇਲ
ਧੀਆਂ ਮਾਰੀ ਜਾਣਓ ਤੇ ਰੁੱਖ ਵੀ ਵੱਢੀ ਜਾਣੇਓ
ਤੇ ਪਾਣੀ ਖਰਾਬ ਕਰਨਾਂ ਤੁਸੀ ਸਮਝੋ ਨਾ ਏ ਖੇਲ,
“ਹਰਸ✍️”