Enjoy Every Movement of life!
Halatan anusar badlna Sikh lwo,
Sari umar zindagi iko jehi nhi hundi🍂
ਹਲਾਤਾਂ ਅਨੁਸਾਰ ਬਦਲਨਾ ਸਿਖ ਲਵੋ,
ਸਾਰੀ ਉਮਰ ਜਿੰਦਗੀ ਇਕੋ ਜਿਹੀ ਨਹੀਂ ਹੁੰਦੀ 🍂
Mithrre bolaan ne moh liya is dil nu
korre hunde taan shayed takdeer ajh kujh hor hundi
ਮਿੱਠੜੇ ਬੋਲਾਂ ਨੇ ਮੋਹ ਲਿਆ ਇਸ ਦਿਲ ਨੂੰ
ਕੌੜੇ ਹੁੰਦੇ ਤਾਂ ਸ਼ਾਇਦ ਤਕਦੀਰ ਅੱਜ ਕੁਝ ਹੋਰ ਹੁੰਦੀ
