Meri kalam likhe gallan ishq di yaddan aundi teriyaan….
Ehh rehndi tere deedar nu tarsdi sohneye akhan meriyanaan….
Wajda ya saaj jive ove chankan jhanjra teriyaan….
Tere kaana vich maran lishkara
Tu paiya baaliya jehdiyaan….
Dil rehnda mera bitab sunan nu
Kash tu appne muho kehde
Main teri aa main teri aww….
na charkhe te tand painda e
na trinjhna da kath deeda e
na baabeya da mela lagda e
hun pind v injh jaapda e
jive ujdheyaa baag maali da e
har ghar iko supna e
asi ja canada vasna e
ਨਾ ਚਰਖੇ ਦੇ ਤੰਦ ਪੈਦਾ ਏ
ਨਾ ਤ੍ਰਿੰਜਣਾ ਦਾ ਕੱਠ ਦੀਦਾ ਏ
ਨਾ ਬਾਬਿਆ ਦਾ ਮੇਲਾ ਲੱਗਦਾ ਏ
ਹੁਣ ਪਿੰਡ ਵੀ ਇੰਝ ਜਾਪਦਾ ਏ
ਜਿਵੇ ਉਜੜਿਆ ਬਾਗ ਮਾਲੀ ਦਾ ਏ
ਹਰ ਘਰ ਇਕੋ ਸੁਪਨਾ ਏ
ਅਸੀ ਜਾ ਕਨੇਡਾ ਵੱਸਣਾ ਏ
..ਕੁਲਵਿੰਦਰ ਔਲਖ