
Khaure dil Eda hi thar jawe..!!
Sohal fullan jehi kudi kite
Intezaar tere ch na mar jawe..!!
Enjoy Every Movement of life!

Mere seene vich hai naam tera
ohda jikar kade me karna nahi
mere dil vich kade v hun tere siva
kise hor de naam da deep jalna nahi
ਮੇਰੇ ਸੀਨੇ ਵਿੱਚ ਹੈ ਨਾਮ ਤੇਰਾ,
ਉਹਦਾ ਜ਼ਿਕਰ ਕਦੇ ਮੈਂ ਕਰਨਾ ਨਹੀਂ,
ਮੇਰੇ ਦਿਲ ਵਿੱਚ ਕਦੇ ਵੀ ਹੁਣ ਤੇਰੇ ਸਿਵਾ,
ਕਿਸੇ ਹੋਰ ਦੇ ਨਾਮ ਦਾ ਦੀਪ ਜਲਨਾ ਨਹੀਂ
ना तुमने कुछ कहा ना बताया हमने ..!!
क्यों करते है प्यार तुमसे क्यों अपनाया हमने..!!
Na tumne kuch kha na btaya humne
Kyu karte hai pyar tumse kyu apnaya humne