Zaroori nahi ke jajhbaat kalam naal hi likhe jaan
khali panne v bahut byaan kar jande ne
ਜ਼ਰੂਰੀ ਨਹੀਂ ਕਿ ਜਜਬਾਤ ਕਲਮ ਨਾਲ ਹੀ ਲਿਖੇ ਜਾਣ,
ਖਾਲੀ ਪੰਨੇ ਵੀ ਬਹੁਤ ਕੁਝ ਬਿਆਨ ਕਰ ਜਾਂਦੇ ਨੇਂ
Zaroori nahi ke jajhbaat kalam naal hi likhe jaan
khali panne v bahut byaan kar jande ne
ਜ਼ਰੂਰੀ ਨਹੀਂ ਕਿ ਜਜਬਾਤ ਕਲਮ ਨਾਲ ਹੀ ਲਿਖੇ ਜਾਣ,
ਖਾਲੀ ਪੰਨੇ ਵੀ ਬਹੁਤ ਕੁਝ ਬਿਆਨ ਕਰ ਜਾਂਦੇ ਨੇਂ
Din raat Teri yaad ch nasheyaye ne
Tera nasha jeha Bas hun chadeya e..!!
Ziddi dil v meri hun sunda nahi
Chahuna tenu ese gall te hi adeya e..!!
ਦਿਨ ਰਾਤ ਤੇਰੀ ਯਾਦ ‘ਚ ਨਸ਼ਿਆਏ ਨੇ
ਤੇਰਾ ਨਸ਼ਾ ਜਿਹਾ ਬਸ ਹੁਣ ਚੜ੍ਹਿਆ ਏ..!!
ਜ਼ਿੱਦੀ ਦਿਲ ਵੀ ਮੇਰੀ ਹੁਣ ਸੁਣਦਾ ਨਹੀਂ
ਚਹੁਣਾ ਤੈਨੂੰ ਇਸੇ ਗੱਲ ਤੇ ਹੀ ਅੜਿਆ ਏ..!!
Shaant dareyawan de wang vehnde ne
Uchiya gallan wale aksar niwe rehnde ne..😇
ਸ਼ਾਂਤ ਦਰਿਆਵਾਂ ਦੇ ਵਾਂਗ ਵਹਿੰਦੇ ਨੇਂ
ਉਚੀਆਂ ਗੱਲਾਂ ਵਾਲੇ ਅਕਸਰ ਨੀਵੇਂ ਰਹਿੰਦੇ ਨੇਂ..😇