Skip to content

New Project 33 [658FF93]-0193c3b9

Title: New Project 33 [658FF93]-0193c3b9

Best Punjabi - Hindi Love Poems, Sad Poems, Shayari and English Status


Ishk di bhadi chat✍ it’s jass✍

Ishq di bedhi chahat di zanzeer e,
me chahundi haa tainu aghe meri takdeer e

ਇਸ਼ਕ਼ ਦੀ ਬੇੜੀ ਚਾਹਤ ਦੀ ਜੰਜ਼ੀਰ ਏ ,
ਮੈਂ ਚਾਹੁੰਦੀ ਹਾਂ ਤੈਨੂੰ ਅੱਗੇ ਮੇਰੀ ਤਕਦੀਰ ਏ

Title: Ishk di bhadi chat✍ it’s jass✍


G BHAR K VEKH || Sad Status punjabi

Kade tu keha c
g bhar k vekh liya kar mainu
hun tan akh bhar jandi aa
par tu nazar na aundi

ਕਦੇ ਤੂੰ ਕਿਹਾ ਸੀ
ਜੀ ਭਰ ਕੇ ਵੇਖ ਲਿਆ ਕਰ ਮੈਨੂੰ
ਹੁਣ ਤਾਂ ਅੱਖ ਭਰ ਜਾਂਦੀ ਆ
ਪਰ ਤੂੰ ਨਜ਼ਰ ਨਾ ਆਉਂਦੀ

Title: G BHAR K VEKH || Sad Status punjabi