Mazak bana ke rakh dinde ne lok Pak mohobbat da
Changa e ke bhuta pyar jataya Na kar..!!
Sambh ke rakheya kar dil vich apne
Evein bekadriyan Karaya Na kar..!!
ਮਜ਼ਾਕ ਬਣਾ ਕੇ ਰੱਖ ਦਿੰਦੇ ਨੇ ਲੋਕ ਪਾਕ ਮੋਹੁੱਬਤ ਦਾਚੰਗਾ ਏ ਕੇ ਬਹੁਤਾ ਪਿਆਰ ਜਤਾਇਆ ਨਾ ਕਰ..!!
ਸਾਂਭ ਕੇ ਰੱਖਿਆ ਕਰ ਦਿਲ ਵਿੱਚ ਆਪਣੇ
ਐਵੇਂ ਬੇਕਦਰੀਆਂ ਕਰਾਇਆ ਨਾ ਕਰ..!!
ਕੁਝ ਤਾ ਲੱਗਦਿਆਂ ਨੇ ਤੇਰਿਆਂ
ਮਾਨਾਂ ਅੱਖੀਆ ਜੋ ਮੇਰਿਆ
ਮਾਨਾਂ ਐਵੇ ਕਾਹਤੋ ਕਰਦਾ ਏ
ਇਸਕ ਚ ਹੇਰਾਂ ਫੇਰਿਆ
ਆਜਾ ਗੱਲਾਂ ਕਰਿਏ
ਕੁਝ ਤੇਰਿਆਂ ਤੇ ਮੇਰਿਆ
ਐਵੇਂ ਕਾਹਤੋ ਪਾਉਣਾ ਏ
ਮਾਨਾਂ ਇਸਕੇ ਚ ਢੇਰਿਆ
ਜਿਥੋਂ ਦੀ ਤੂੰ ਲੱਗਦਾ ਏ
ਉਥੋਂ ਮਹਿਕਾਂ ਆਉਣ ਤੇਰਿਆ
ਕੁਝ ਤਾ ਲੱਗਦਿਆਂ ਨੇ ਤੇਰਿਆਂ
ਮਾਨਾਂ ਅੱਖੀਆ ਜੋ ਮੇਰਿਆ….