Khud nu kar buland inna
ke har takdeer ton pehlan
khuda v puchhe tainu
ke teri takdeer hai ki bandeya
ਖੁਦ ਨੂੰ ਕਰ ਬੁਲੰਦ ਇੰਨਾ
ਕਿ ਹਰ ਤਕਦੀਰ ਤੋਂ ਪਹਿਲਾਂ
ਖੁਦਾ ਵੀ ਪੁੱਛੇ ਤੈਨੂੰ
ਕਿ ਤੇਰੀ ਮਰਜ਼ੀ ਹੈ ਕੀ ਬੰਦਿਆ
Khud nu kar buland inna
ke har takdeer ton pehlan
khuda v puchhe tainu
ke teri takdeer hai ki bandeya
ਖੁਦ ਨੂੰ ਕਰ ਬੁਲੰਦ ਇੰਨਾ
ਕਿ ਹਰ ਤਕਦੀਰ ਤੋਂ ਪਹਿਲਾਂ
ਖੁਦਾ ਵੀ ਪੁੱਛੇ ਤੈਨੂੰ
ਕਿ ਤੇਰੀ ਮਰਜ਼ੀ ਹੈ ਕੀ ਬੰਦਿਆ
Aaj fir kuch purane khyalo ne dil par dastak di hai
Mili nhi jo maafi ab tkk kya itni badi gustakhi ki hai 🍂
आज फिर कुछ पुराने ख्यालों ने दिल पर दस्तक दी है मिली नही जो माफी अब तक क्या इतनी बड़ी गुस्ताखी की है🍂
Mein socheya tu mere dil diyan janda e
Par haal taan tu vi bahri satt dekh ke hi pucheya..💔
ਮੈਂ ਸੋਚਿਆ ਤੂੰ ਮੇਰੇ ਦਿਲ ਦੀਆਂ ਜਾਣਦਾ ਏ..
ਪਰ ਹਾਲ ਤਾਂ ਤੂੰ ਵੀ ਬਾਹਰੀ ਸੱਟ ਦੇਖ ਕੇ ਹੀ ਪੁੱਛਿਆ..💔