Skip to content

KHuli kitaab warge || punjabi status

asi khuli kitaab ban jawaange
tu padhan wala taa ban
asi tere har dhokhe diyaa majbooriyaa nu samajh jawange
tu samjaun wala taa ban

ਅਸੀਂ ਖੁਲਿ ਕਿਤਾਬ ਬਣ ਜਾਵਾਂਗੇ
ਤੂੰ ਪੜਣ ਵਾਲਾਂ ਤਾਂ ਬਣ
ਅਸੀਂ ਤੇਰੇ ਹਰ ਦੋਖੇ ਦੀਆਂ ਮਜ਼ਬੂਰੀਆਂ ਨੂੰ ਸਮਝ ਜਾਵਾਂਗੇ
ਤੂੰ ਸਮਝਾਉਣ ਵਾਲਾਂ ਤਾਂ ਬਣ
—ਗੁਰੂ ਗਾਬਾ

Title: KHuli kitaab warge || punjabi status

Best Punjabi - Hindi Love Poems, Sad Poems, Shayari and English Status


Tera ho jawa || love Punjabi thoughts

Muddtan hoyian sajjna tenu mileya nu
Thoda time kadd aaja milde aaa..
Tu menu apni sunayi
Ki pta mein fir ton sab shadd tera ho jawa❤

ਮੁੱਦਤਾਂ ਹੋਈਆਂ ਸੱਜਣਾ ਤੈਨੂੰ ਮਿਲਿਆਂ ਨੂੰ
ਥੋੜਾ ਟਾਈਮ ਕੱਢ ਆਜਾ ਮਿਲਦੇ ਆ।।
ਤੂੰ ਮੈਨੂੰ ਆਪਣੀ ਸੁਣਾਈ 
ਕੀ ਪਤਾ ਮੈਂ ਫਿਰ ਤੋਂ ਸੱਭ ਛੱਡ ਤੇਰਾ ਹੋ ਜਾਵਾਂ ।। ❤

Title: Tera ho jawa || love Punjabi thoughts


Meri maa || mother love || Punjabi status

Meri swer bdi sohni hundi aa
Jad rajai cho mooh bahr kadda
Meri maa chaa lai ke khadi hundi aa❤

ਮੇਰੀ ਸਵੇਰ ਸੋਹਣੀ ਬੜੀ ਹੁੰਦੀ ਆ”
ਜਦ ਰਜਾਈ ਚੋ ਮੂੰਹ ਬਾਹਰ ਕੱਢਾ”
ਮੇਰੀ ਮਾਂ ਚਾਹ ਲੈਕੇ ਖੜੀ ਹੁੰਦੀ ਆ।❤️

Title: Meri maa || mother love || Punjabi status