Enjoy Every Movement of life!
Ki khateyaa ve asi pyaar karke
akhaan tere naal yaara ve me chaar karke
tainu diti e jubaan aakhri saah tak karunga pyaar
preet bhawe bhulegi tu ko ikraar karke
ਕੀ ਖੱਟਿਆ ਵੇ ਅਸੀ ਪਿਆਰ ਕਰਕੇ
ਅੱਖਾਂ ਤੇਰੇ ਨਾਲ ਯਾਰਾਂ ਵੇ ਮੈਂ ਚਾਰ ਕਰਕੇ
ਤੈਨੂੰ ਦਿੱਤੀ ਏ ਜੁਬਾਨ ਆਖਰੀ ਸਾਹ ਤੱਕ ਕਰੂਗਾ ਪਿਆਰ
ਪ੍ਰੀਤ ਭਾਵੇਂ ਭੁੱਲਗੀ ਤੂੰ ਕੌਲ ਇਕਰਾਰ ਕਰਕੇ
ਭਾਈ ਰੂਪਾ
ਪਾਉਣ ਦੀ ਕੋਸ਼ਿਸ਼ ਤਾਂ ਬਹੁਤ ਕੀਤੀ ਸੀ ਮੈਂ
ਪਰ ਉਹ ਤਾਂ ਓ ਲਕੀਰ ਸੀ
ਜੋ ਕਦੇ ਮੇਰੇ ਹੱਥਾਂ ਤੇ ਸੀ ਹੀ ਨਹੀਂ
Paun di koshish taan bahut kiti c me
par oh tan oh lakeer c
jo kade mere hathan te c hi nahi