
Mere hon na hon naal
Mere hassan ja ron naal..!!
Bolchaal hi insan da gehna hundi hai
Shakal taan umar te halatan naal badal jandi hai 🙌
ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ
ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ 🙌
Tere dhokhe piche pyar te pyar piche sajishan
Paak mohobbat de raste ton menu door kar gaye..!!
Berehmi te tere bebak irade sajjna
Mere nazuk dil nu chakna-choor kar gaye💔..!!
ਤੇਰੇ ਧੋਖੇ ਪਿੱਛੇ ਪਿਆਰ ਤੇ ਪਿਆਰ ਪਿੱਛੇ ਸਾਜਿਸ਼ਾਂ
ਪਾਕ ਮੋਹੁੱਬਤ ਦੇ ਰਸਤੇ ਤੋਂ ਮੈਨੂੰ ਦੂਰ ਕਰ ਗਏ..!!
ਬੇਰਹਿਮੀ ਤੇ ਤੇਰੇ ਬੇਬਾਕ ਇਰਾਦੇ ਸੱਜਣਾ
ਮੇਰੇ ਨਾਜ਼ੁਕ ਦਿਲ ਨੂੰ ਚੱਕਨਾ-ਚੂਰ ਕਰ ਗਏ💔..!!