Best Punjabi - Hindi Love Poems, Sad Poems, Shayari and English Status
Soch di udaari || ghaint Punjabi shayari
Soch di udari ch karamat badi ae 🙌
oh kol nahi taa vi jiwe kol khadeya e😍
ਸੋਚ ਦੀ ਉਡਾਰੀ ‘ਚ ਕਰਾਮਾਤ ਬੜੀ ਏ 🙌
ਉਹ ਕੋਲ ਨਹੀਂ ਤਾਂ ਵੀ ਜਿਵੇਂ ਕੋਲ ਖੜ੍ਹਿਆ ਏ😍
Title: Soch di udaari || ghaint Punjabi shayari
Kalam chuk ke || Shayari Punjabi From Heart
Kalam chuk ke uhde baare kujh likhan lagga,
das uhda bholapan likhaan ja chutrai likhaa
dohaan raahan te aa ke mera hath ruk jaanda
das ohda pyaar likhaa ja fir judaai likhaa
ਕਲਮ ਚੁੱਕ ਕੇ ਉਹਦੇ ਬਾਰੇ ਕੁਝ ਲਿਖਣ ਲੱਗਾ,
ਦਸ ਉਹਦਾ ਭੋਲਾਪਣ ਲਿਖਾਂ ਜਾਂ ਚੁਤਰਾਈ ਲਿਖਾਂ।
ਦੋਹਾਂ ਰਾਹਾਂ ਤੇ ਆ ਕੇ ਮੇਰਾ ਹੱਥ ਰੁਕ ਜਾਂਦਾ,
ਦਸ ਉਹਦਾ ਪਿਆਰ ਲਿਖਾਂ ਜਾਂ ਫਿਰ ਉਹਦੀ ਜੁਦਾਈ ਲਿਖਾਂ।
