Best Punjabi - Hindi Love Poems, Sad Poems, Shayari and English Status
Matlabi Duniya || roj di zindgani
Roj di zindagani vich jhooth aam ho gya
do bol ne ajehe jinnu kehke lagge sukoon mil gya
chal koi na hunda te baaki chal shukar e rab da
adhiyaa ne baata hun kehdhi ton me parda chaka
ਰੋਜ਼ ਦੀ ਜ਼ਿੰਦਗਾਨੀ ਵਿੱਚ ਝੂੱਠ ਆਮ ਹੋ ਗਿਆ,
ਦੋ ਬੋਲ ਨੇ ਅਜਿਹੇ ਜਿਨੂੰ ਕਹਿਕੇ ਲੱਗੇ ਸੁਕੂਨ ਮਿਲ ਗਿਆ।
ਚੱਲ ਕੋਈ ਨਾ ਹੁੰਦਾ ਤੇ ਬਾਕੀ ਚੱਲ ਸ਼ੁੱਕਰ ਏ ਰੱਬ ਦਾ,
ਬੜੀਆਂ ਨੇ ਬਾਤਾਂ ਹੁਣ ਕਿਹੜੀ ਤੋਂ ਮੈਂ ਪਰਦਾ ਚੱਕਾ।
✍️ ਸੁਦੀਪ ਮਹਿਤਾ
Title: Matlabi Duniya || roj di zindgani
Haar manke naal🙏🏻❤️
ਫੂਕ ਮਾਰ ਕੇ ਹਰ ਇਕ ਫਿਕਰ ਉਡਾਈ ਜਾ ਮੌਤ ਨਹੀਂ ਜਦ ਤੱਕ ਆਂਉਦੀ ਜਸ਼ਨ ਮਨਾਈ ਜਾ ਸਾਹਾਂ ਵਾਲੀ ਮਾਲਾ ਜਿਸ ਨੇ ਬਖਸ਼ੀ ਏ ਹਰ ਮਣਕੇ ਨਾਲ ਓਹਦਾ ਨਾਮ ਧਿਆਈ ਜਾ….🙏🏻❤️
fuk mar ke haar ek fikr udayi ja maut Nhi jad tak aundi jashan manyi ja Saha wli mala jis ne bkshi aee haar manke naal ohada naam dhiya ja…🙏🏻❤️