Skip to content

Kinna chir aapa Eda hi rahiye || Punjabi sad shayari

ਕਿੰਨਾ ਚਿਰ ਆਪਾਂ ਏਦਾ ਰਹੀਏ ?
ਦੁੱਖ ਤਾਂ ਬਹੁਤ ਨੇ ,
ਪਰ ਕਿੰਨਾ ਚਿਰ ਸਹੀਏ ? 
ਪਿਆਰ ਪਿਆਰ ਕਰਦੇ ਕਿੱਥੇ ਆ ਗਏ ,
ਹੁਣ ਦੱਸ ਕਿਵੇਂ ਰਹੀਏ ? 
ਜਗਹ ਤਾਂ ਮੇਰੀ ਕੋਈ ਹੈ ਨੀ ਤੇਰੇ ਲਈ , 
ਮੁਹੱਬਤ ਕਰਨੀ ਈ ਕਾਫੀ ਨਈ ਆ ਮੇਰੇ ਲਈ ।
ਬਹੁਤ ਖੂਬਸੂਰਤ ਲਮਹੇ ਸੀ ਤੇਰੇ ਨਾਲ , 
ਹੋਰ ਵੀ ਰਹਿਣਾ ਚਾਹੁੰਦੇ ਸੀ 
ਪਰ ਮੇਰੇ ਤੋਂ ਪਹਿਲਾ , ਤੇਰੇ ਲਈ ਕਿੰਨੇ ਈ ਲੋਕ ਆਉਂਦੇ ਸੀ । 

Title: Kinna chir aapa Eda hi rahiye || Punjabi sad shayari

Best Punjabi - Hindi Love Poems, Sad Poems, Shayari and English Status


Happy new year || BEGINNING is MOST important

The beginning is the most important part of the work
Happy New Year
The beginning is the most important part of the work
Happy New Year

Title: Happy new year || BEGINNING is MOST important


Asha toh tum mujhe || बेवफा shayari

अच्छा तो तुम मुझे ये बताओ 

मेने तुम्हारी ऐसी क्या बिगड़ी थी

जो तुम मुझे इतनी बड़ी सजा दी ।

दिल की बाते अगर जुबान पर आगे 

तो बहत बुरी होगी

तुमने मेरे साथ जो कुछ भी किया 

वो में किसी और के साथ होने भी नही दूंगी ।

इस लिए वक्त रहे ते ही सुधार जाओ 

बरना में मेरे पे आ गई

तो सब कुछ बिगड़ जायेगी ।

इस लिए अब से खुद को सुधरो 

बरना किसे पता कल क्या हो

जाएगी ।

 

 

 

 

 

 

 

 

Title: Asha toh tum mujhe || बेवफा shayari