
koi aapna nahi ho jaanda
par je pyaar sacha howe taa
mukadarr v haar jaande ne
Enjoy Every Movement of life!

Akhra vich likh k tainu
takda rehna me
ਅੱਖਰਾਂ ਵਿੱਚ ਲਿਖਕੇ ਤੈਨੂੰ
ਤੱਕਦਾ ਰਹਿੰਨਾ ਮੈਂ
ਦਿਲ ਵਿੱਚ ਦੱਬੇ ਜੋ ਜਜ਼ਬਾਤ ਮੇਰੇ
ਤੈਨੂੰ ਕਲਮ ਰਾਹੀ ਕਹਿੰਦਾ ਮੈਂ
ਮਿੱਸ ਕਰਦਾ ਤੈਨੂੰ ਜਿੰਦਗੀ ਵਿੱਚ
ਉੱਠਦਾ ਤੇ ਬਹਿੰਦਾ ਮੈਂ
ਕੋਈ ਸ਼ਬਦ ਨੀ ਕਿ ਸੰਗਰੁਰ ਵਾਲਾ ਦੱਸ ਸਕੇ
❤️ ਤੇਰੀ ਹਰ ਪਲ ਦੂਰੀ ਕਿੱਦਾ ਸਹਿੰਦਾ ਮੈਂ❤️
✍️Roop sidhu
ਹਰ ਵੇਲੇ ਤੇਰਾਂ ਇੰਤਜ਼ਾਰ ਹੈ
ਮੇਨੂੰ ਲਗਦਾ ਤੇਨੂੰ ਅੱਜ ਵੀ ਮੇਰੇ ਨਾਲ ਪਿਆਰ ਹੈ
ਭੁਲਾ ਤਾਂ ਸਕਦਾ ਮੈਂ ਪਰ ਭੁਲਾਣਾ ਨਹੀਂ ਚਾਹੂੰਦਾ
ਇੱਕ ਤੇਰੇ ਨਾਲ ਹੀ ਤਾਂ ਬੱਸ ਕਿਤਾ ਪਿਆਰ ਹੈ
—ਗੁਰੂ ਗਾਬਾ 🌷