
Asi gama de lekhe laye hoye haan..!!
Chedeya na kar darda nu sade
Kismat de pehla hi sataye hoye haan..!!
Enjoy Every Movement of life!
Sorry naal kujh ni hunda
jo gallan dil te lag jaandiyaan aa
oh chheti nahi hl hudiyaa
Sorry ਨਾਲ ਕੁੱਝ ਨੀ ਹੁੰਦਾ
ਜੋ ਗੱਲਾਂ ਦਿਲ ਤੇਂ ਲੱਗ ਜਾਂਦੀਆ ਆ
ਉਹ ਛੇਤੀ ਨਹੀਂ ਭੁੱਲ ਹੁੰਦੀਆਂ
Jad mel rooha da hunda e
rishte paak pawiter judhde ne
gal aap muhaare tur paindi
jad yaar sajjan nu milde ne
ਜਦ ਮੇਲ ਰੂਹਾ ਦਾ ਹੰਦਾ ਏ
ਰਿਸਤੇ ਪਾਕ ਪਵਿੱਤਰ ਜੁੜਦੇ ਨੇ
ਗੱਲ ਆਪ ਮੁਹਾਰੇ ਤੁਰ ਪੈਦੀ
ਜਦ ਯਾਰ ਸੱਜਣ ਨੂੰ ਮਿਲਦੇ ਨੇ