Skip to content

kismat ki ladhai || hindi shayari

न जाने कौन सी लड़ाई चल रही है किस्मत की मेरे साथ

की उसे मेरे साथ किसी का साथ रास नहीं आता

मे कितना भी साथ निभा लू किसी का  पर मेरे कोई साथ नहीं आता ,

कैसे पाउ हल इस मसले का

मेरा मुकदमा लड़ने मेरा वकील भी तो नहीं आता ।

Title: kismat ki ladhai || hindi shayari

Best Punjabi - Hindi Love Poems, Sad Poems, Shayari and English Status


Teri yaad ondi e sajjna||missing shayari

Teri yaad ondi e sjjna..
jdo asi chnda vll dekhde aan..
Tu mehsus hon lgda e..
Jdo sard di thand vll dekhe aan..
Khol k tera intzar krn lgde aan..
Jdon buhe bnd vll dekhde aan..
Fr holi jhi soch k muskura denne aan..
jdo apni psnd vll dekhde aan..

ਤੇਰੀ ਯਾਦ ਆਉਂਦੀ ਏ ਸੱਜਣਾ ਜਦੋਂ ਅਸੀਂ ਚੰਦ ਵੱਲ ਦੇਖਦੇ ਆਂ
ਤੂੰ ਮਹਿਸੂਸ ਹੋਣ ਲੱਗਦਾ ਏ ਜਦੋ ਸਰਦ ਦੀ ਠੰਡ ਵੱਲ ਦੇਖਦੇ ਆਂ
ਖੋਲ ਕੇ ਤੇਰਾ ਇੰਤਜ਼ਾਰ ਕਰਨ ਲਗਦੇ ਆਂ ਜਦੋਂ ਬੂਹੇ ਬੰਦ ਵੱਲ ਦੇਖਦੇ ਆਂ..
ਫਿਰ ਹੌਲੀ ਜਹੀ ਸੋਚ ਕੇ ਮੁਸਕੁਰਾ ਦੇਂਨੇ ਆਂ ਜਦੋਂ ਆਪਣੀ ਪਸੰਦ ਵੱਲ ਦੇਖਦੇ ਆਂ..

Title: Teri yaad ondi e sajjna||missing shayari


Galtiyaan ne || 2 lines life shayari

Nikiyaa likiyaa galtiyaa ne
wadhe wadhe sabak sikhe dite

ਨਿੱਕੀਆ-ਨਿੱਕੀਆ ਗਲਤੀਆ ਨੇ..
ਵੱਡੇ-ਵੱਡੇ ਸਬਕ ਸਿਖਾ ਦਿੱਤੇ..

Title: Galtiyaan ne || 2 lines life shayari