Skip to content

Kitaab film safar || प्यार पर हिंदी कविता

किताब, फ़िल्म, सफ़र इश्क़, शायरी, औरत
कहाँ कहाँ न गया ख़ुद को ढूँढता हुआ
अफ़्लाक से आता है नालों का जवाब आख़िर
करते हैं ख़िताब आख़िर उठते हैं हिजाब आख़िर

Title: Kitaab film safar || प्यार पर हिंदी कविता

Best Punjabi - Hindi Love Poems, Sad Poems, Shayari and English Status


Chahuna tenu bas || love shayari || pyar shayari

Din raat Teri yaad ch nasheyaye ne
Tera nasha jeha Bas hun chadeya e..!!
Ziddi dil v meri hun sunda nahi
Chahuna tenu ese gall te hi adeya e..!!

ਦਿਨ ਰਾਤ ਤੇਰੀ ਯਾਦ ‘ਚ ਨਸ਼ਿਆਏ ਨੇ
ਤੇਰਾ ਨਸ਼ਾ ਜਿਹਾ ਬਸ ਹੁਣ ਚੜ੍ਹਿਆ ਏ..!!
ਜ਼ਿੱਦੀ ਦਿਲ ਵੀ ਮੇਰੀ ਹੁਣ ਸੁਣਦਾ ਨਹੀਂ
ਚਹੁਣਾ ਤੈਨੂੰ ਇਸੇ ਗੱਲ ਤੇ ਹੀ ਅੜਿਆ ਏ..!!

Title: Chahuna tenu bas || love shayari || pyar shayari


Mai Ron waleyo cho nai c || sad but true || Punjabi status

Mai Ron waleya cho nai c 
Mai tuttan waleya cho nai c
Mai haar manan waleya cho nai c
Mai ikalle beh ke gallan karn waleya cho nai c 🙃💔

ਮੈਂ ਰੋਣ ਵਾਲਿਆਂ ‘ਚੋਂ ਨਹੀਂ ਸੀ
ਮੈਂ ਟੁੱਟਣ ਵਾਲਿਆਂ ‘ਚੋਂ ਨਹੀਂ ਸੀ
ਮੈਂ ਹਾਰ ਮੰਨਣ ਵਾਲਿਆਂ ‘ਚੋਂ ਨਹੀਂ ਸੀ
ਮੈਂ ਇਕੱਲੇ ਬਹਿ ਕੇ ਗੱਲਾਂ ਕਰਨ ਵਾਲਿਆਂ ‘ਚੋਂ ਨਹੀਂ ਸੀ🙃💔

Title: Mai Ron waleyo cho nai c || sad but true || Punjabi status