kidar nu chale jawe, nahi pata lagda samundar de neer da
kehdhe modh te aa ke, badal jawe, kithe pata lagda e taqdeer da
ਕਿਧਰ ਨੂੰ ਚਲੇ ਜਾਵੇ,ਨਹੀ ਪਤਾ ਲੱਗਦਾ ਸਮੁੰਦਰ ਦੇ ਨੀਰ ਦਾ..
ਕਿਹੜੇ ਮੋੜ ਤੇ ਆ ਕੇ ਬਦਲ ਜਾਵੇ,ਕਿੱਥੇ ਪਤਾ ਲੱਗਦਾ ਏ ਤਕਦੀਰ ਦਾ..

Dass kehri gallon duriyan pa gya || sad shayari
Dass kehri gallon duriyan eh pa gya tu
Pyar ch pagal kar khud palla shuda gya tu
Sanu jionde jee hi sajjna muka gya tu
Shotti umre hi rog ishq de la gya tu
ਦੱਸ ਕਿਹੜੀ ਗੱਲੋਂ ਦੂਰੀਆਂ ਇਹ ਪਾ ਗਿਆ ਤੂੰ
ਪਿਆਰ ‘ਚ ਪਾਗਲ ਕਰ ਖੁਦ ਪੱਲਾ ਛੁਡਾ ਗਿਆ ਤੂੰ
ਸਾਨੂੰ ਜਿਓੰਦੇ ਜੀਅ ਹੀ ਸੱਜਣਾ ਮੁਕਾ ਗਿਆ ਤੂੰ
ਛੋਟੀ ਉਮਰੇ ਹੀ ਰੋਗ ਇਸ਼ਕ ਦੇ ਲਾ ਗਿਆ ਤੂੰ..!!
Nam hoyia akhan naal bull muskaye mein
Changiya c haasiyan Jo lagge ajj madiyan..!!
Shant hoye dil naal geet kayi gaye mein
Jaldi hoyi agg naal reejhan kyi saadhiyan..!!💔
ਨਮ ਹੋਈਆਂ ਅੱਖਾਂ ਨਾਲ ਬੁੱਲ੍ਹ ਮੁਸਕਾਏ ਮੈਂ
ਚੰਗੀਆਂ ਸੀ ਹਾਸੀਆਂ ਜੋ ਲੱਗੇ ਅੱਜ ਮਾੜੀਆਂ..!!
ਸ਼ਾਂਤ ਹੋਏ ਦਿਲ ਨਾਲ ਗੀਤ ਕਈ ਗਾਏ ਮੈਂ
ਜਲਦੀ ਹੋਈ ਅੱਗ ਨਾਲ ਰੀਝਾਂ ਕਈ ਸਾੜੀਆਂ..!!💔