
Koi ni larda kise layi,
Ithe koi ni harda kise layi,
Sabb khel ne jazbaatan de,
Ithe koi ni marda kise layi..!!

Koi ni larda kise layi,
Ithe koi ni harda kise layi,
Sabb khel ne jazbaatan de,
Ithe koi ni marda kise layi..!!
Saada Chan Jeha Yaar Apni Chamak Gawave Na;
Phullan Jeha Chehra Ohda Kadi Murjhave Na;
Ohdi Akh Vichhon Hanju Kadi Dulle Na;
Manga Rabb Ton Dua Oh Sannu Kadi Bhulle Na!♥️
ਸਾਡਾ ਚੰਨ ਜਿਹਾ ਯਾਰ ਆਪਣੀ ਚਮਕ ਗਵਾਵੇ ਨਾ
ਫੁੱਲਾਂ ਜਿਹਾ ਚਿਹਰਾ ਓਹਦਾ ਕਦੀ ਮੁਰਝਾਵੇ ਨਾ
ਓਹਦੀ ਅੱਖ ਵਿੱਚੋਂ ਹੰਝੂ ਕਦੇ ਡੁੱਲ੍ਹੇ ਨਾ
ਮੰਗਾਂ ਰੱਬ ਤੋਂ ਦੁਆ ਉਹ ਸਾਨੂੰ ਕਦੇ ਭੁੱਲੇ ਨਾ♥️
Gal khusiyaa di aawe taa tera naa le diyaa
jinna thand pai rakhi, o tu chha e
jine ron nahio dita kade akh meri nu, ohda naa bapu
te jine rondeyaa hasayea, o meri maa e
ਗੱਲ ਖੁਸ਼ੀਆ ਦੀ ਆਵੇ ਤਾਂ ਤੇਰਾ ਨਾਂ ਲੈ ਦਿਆਂ..
ਜਿੰਨੇ ਠੰਡ ਪਾਈ ਰੱਖੀ,ਓ ਤੂੰ ਛਾਂ ਏ..
ਜਿੰਨੇ ਰੋਣ ਨਹੀਓਂ ਦਿੱਤਾ ਕਦੇ ਅੱਖ ਮੇਰੀ ਨੂੰ,ਉਹਦਾ ਨਾਂ ਬਾਪੂ..
ਤੇ ਜਿੰਨੇ ਰੋਂਦਿਆ ਹਸਾਇਆ,ਓ ਮੇਰੀ ਮਾਂ ਏ💞..