Kuj ta hai es masum dil ch
Evein ta nahi har lafaz ch usda jikar ho reha..!!
ਕੁਝ ਤਾਂ ਹੈ ਇਸ ਮਾਸੂਮ ਦਿਲ ‘ਚ
ਐਵੇਂ ਤਾਂ ਨਹੀਂ ਹਰ ਲਫ਼ਜ਼ ‘ਚ ਓਹਦਾ ਜ਼ਿਕਰ ਹੋ ਰਿਹਾ..!!
Kuj ta hai es masum dil ch
Evein ta nahi har lafaz ch usda jikar ho reha..!!
ਕੁਝ ਤਾਂ ਹੈ ਇਸ ਮਾਸੂਮ ਦਿਲ ‘ਚ
ਐਵੇਂ ਤਾਂ ਨਹੀਂ ਹਰ ਲਫ਼ਜ਼ ‘ਚ ਓਹਦਾ ਜ਼ਿਕਰ ਹੋ ਰਿਹਾ..!!
ਦਿਲੋਂ ਤਾਂ ਨੀਂ ਭੁੱਲਦੇ ਤੈਨੂੰ ਪ੍ਰੀਤ ਤੂੰ ਬਚਪਨ ਮੇਰੇ ਦੀ ਆੜੀ ਨੀ
ਜੋ ਕੀਤਾ ਤੂੰ ਸਹਿਣ ਨਾ ਹੋਵੇ ਕੀਤੀ ਤੂੰ ਮੇਰੇ ਨਾਲ ਮਾੜੀ ਨੀ
ਚਾਰ ਚੁਫੇਰਾ ਮਾਖੌਲ ਉਡਾਉਦਾ ਲੱਗੇ ਪਿਆਰ ਮੇਰੇ ਦਾ
ਲੱਗਦਾ ਲੋਕ ਜਿਵੇ ਹੱਸਦੇ ਮੇਰੇ ਤੇ ਮਾਰ ਮਾਰ ਕੇ ਤਾੜੀ ਨੀ
ਇੱਝ ਲੱਗਦਾ ਜਿਵੇ ਤੂੰ ਲਾਬੂ ਲਾਕੇ ਗੁਰਲਾਲ ਭਾਈ ਰੂਪੇ ਵਾਲੇ ਦੀ ਅਰਥੀ ਸਾੜੀ ਨੀ💔