kush aisi Daastan hai hamari || hindi 2 lines shayari was last modified: July 2nd, 2023 by _anmol_sahi
Enjoy Every Movement of life!
Jo ohde gam ch jaag bitayian ne
Kon samjhe peerh ohna raatan di..!!
Ohde naal mohobbat kinni c
Ohne kadar hi na payi jazbatan di..!!
ਜੋ ਓਹਦੇ ਗ਼ਮ ‘ਚ ਜਾਗ ਬਿਤਾਈਆਂ ਨੇ
ਕੌਣ ਸਮਝੇ ਪੀੜ ਉਹਨਾਂ ਰਾਤਾਂ ਦੀ..!!
ਓਹਦੇ ਨਾਲ ਮੋਹੁੱਬਤ ਕਿੰਨੀ ਸੀ
ਓਹਨੇ ਕਦਰ ਹੀ ਨਾ ਪਾਈ ਜਜ਼ਬਾਤਾਂ ਦੀ..!!
Le rooh meri nu ja door kite
Chal naam mera dil ch jarh le tu..!!
Menu mere ton khoh ke le ja ve
Te apne aap vich marh le tu..!!
ਲੈ ਰੂਹ ਮੇਰੀ ਨੂੰ ਜਾ ਦੂਰ ਕੀਤੇ
ਚੱਲ ਨਾਮ ਮੇਰਾ ਦਿਲ ‘ਚ ਜੜ੍ਹ ਲੈ ਤੂੰ..!!
ਮੈਨੂੰ ਮੇਰੇ ਤੋਂ ਖੋਹ ਕੇ ਲੈ ਜਾ ਵੇ
ਤੇ ਆਪਣੇ ਆਪ ਵਿੱਚ ਮੜ੍ਹ ਲੈ ਤੂੰ..!!
